COPA Job Role (ਸੀਓਪੀਏ ਜੌਬ ਰੋਲ)
COPA Job Role (ਸੀਓਪੀਏ ਜੌਬ ਰੋਲ)
ਕੰਪਿਊਟਰ ਓਪਰੇਟਰ:
ਕੰਪਿਊਟਰ ਓਪਰੇਟਰ ਵਪਾਰਕ, ਵਿਗਿਆਨਕ, ਇੰਜੀਨੀਅਰਿੰਗ ਜਾਂ ਹੋਰ ਕਿਸੇ ਵੀ ਕਿਸਮ ਦੇ ਡਾਟਾ ਨੂੰ ਪ੍ਰੋਸੈਸ ਕਰਨ ਲਈ, ਦਿੱਤੀਆਂ ਗਈਆਂ ਆਪਰੇਟਿੰਗ ਹਦਾਇਤਾਂ ਅਨੁਸਾਰ ਕੰਪਿਊਟਰ ਅਤੇ ਉਸ ਨਾਲ ਸੰਬੰਧਿਤ ਉਪਕਰਣ ਚਲਾਉਂਦਾ ਹੈ। ਉਹ ਕੰਪਿਊਟਰ ਟਰਮੀਨਲ ਦੇ ਕੀਬੋਰਡ ਨਾਲ ਕਮਾਂਡ ਭਰਦਾ ਹੈ ਅਤੇ ਟੇਪ ਡਰਾਈਵ, ਪ੍ਰਿੰਟਰ, ਡਾਟਾ ਕਮਿਊਨੀਕੇਸ਼ਨ ਉਪਕਰਣ, ਪਲੌਟਰ ਆਦਿ ਦੇ ਬਟਨ/ਸਵਿੱਚ ਦਬਾ ਕੇ ਸਿਸਟਮ ਚਲਾਉਂਦਾ ਹੈ।